Should you watch Carry on Jatta-2?

Carry on Jatta-2

Released worldwide Source: Harpreet Kaur

Listen to reviews of many newly released Bollywood and Pollywood movies


ਕਰੀਨਾ ਤੇ ਸਵੀਰਾ ਚਮਕੀਆਂ ਵੀਰੇ ਦੀ ਵੈਡਿੰਗ ਵਿੱਚ ।

ਪਰ ਕੁੱਝ ਕੂ ਡਾਇਲਾਗਾਂ ਕਾਰਨ ਪਾਕਿਸਤਾਨ ਵਲੋਂ ਵੀਰੇ ਦੀ ਵੈਡਿੰਗਫਿਲਮ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ।

ਇਸ ਸਾਲ ਈਦ ਤੇ ਫਿਲਮ ਜ਼ੀਰੋ ਦਾ ਪਰੋਮੋ ਹੋਵੇਗਾ ਜਾਰੀ।ਸਲਮਾਨ ਖਾਨ ਇਸ ਵਿੱਚ ਗੈਸਟ ਵਜੋਂ ਸ਼ਾਮਲ ਹੋਣਗੇ ।

ਸੁਪਰ ਹੀਰੋ ਫਿਲਮ ਬਾਰੇ ਫਿਲਮਕਾਰਾਂ ਵਲੋਂ ਜੋਰਦਾਰ ਸਵਾਗਤ ।

ਕਈ ਹੋਰ ਫਿਲਮਾਂ ਦੇ ਹਿੱਟ ਗੀਤਾਂ ਦੇ ਮੁਖੜੇ ਸੁਨਣ ਵਾਸਤੇ, ਜੁੜੋ ਇਸ ਬੋਲੀਵੁੱਡ ਗੱਪਸ਼ੱਪ ਨਾਲ ।   

Share