ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ ਸਾਡੇ ਲੋਕ-ਸਾਜ਼
Source: Supplied
ਅਪਨੇ ਮਨ ਦੇ ਭਾਵਾਂ ਨੂੰ ਪੰਜਾਬੀਆਂ ਨੇ ਟੋਟਕਿਆਂ, ਟੱਪਿਆਂ, ਬੁਝਾਰਤਾਂ ਤੇ ਕਹਾਵਤਾਂ ਦੀ ਲੜੀ ਵਿੱਚ ਪਿਰੋ ਦਿੱਤਾ ਪਰ ਇਸ ਲੜੀ ਵਿੱਚ ਇੱਕ ਵੱਖਰੀ ਜਾਨ ਪਾਈ ਪੰਜਾਬ ਦੇ ਲੋਕ-ਸਾਜ਼ਾਂ ਨੇ - ਰਸਮ ਚਾਹੇ ਪੂਜਾ ਦੀ ਹੋਵੇ, ਵਿਆਹ, ਜਨਮ ਦਿਨ ਜਾਂ ਕੋਈ ਤਿਉਹਾਰ ਹੋਵੇ, ਨੱਚਣਾ, ਗਾਉਣਾ ਤਾਂ ਸਾਡੇ ਸਭਿਆਚਾਰ ਦਾ ਹਿੱਸਾ ਰਹੇ ਹਨ ਤੇ ਇਸ ਨੱਚਣ ਗਾਉਣ ਨੂੰ ਸੰਪੂਰਨ ਕਰਦੇ ਹਨ ਸਾਡੇ ਇਹ ਵਿਲੱਖਣ ਸਾਜ਼। ਪੂਰੀ ਆਡੀਓ ਰਿਪੋਰਟ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ..
Share