ਭਾਰਤ ਦੀ ਪ੍ਰਦੂਸ਼ਣ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦੀ ਹੈ ਇਹ ਆਸਟ੍ਰੇਲੀਅਨ ਟੈਕਨਾਲੋਜੀ

Rob Manning (SBS-Cameron Carr).jpg

Rob Manning Credit: SBS-Cameron Carr

ਤੇਲ ਪ੍ਰਦੂਸ਼ਣ ਦੁਨੀਆ ਭਰ ਵਿੱਚ ਇੱਕ ਵੱਡੀ ਸਮੱਸਿਆ ਹੈ, ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੈਂਕੜੇ ਜਾਨਵਰਾਂ ਦੀਆਂ ਕਿਸਮਾਂ ਜਿਵੇਂ ਕੱਛੂ, ਸਮੁੰਦਰੀ ਪੰਛੀ ਅਤੇ ਮੱਛੀਆਂ ਨੂੰ ਇਸ ਪ੍ਰਦੂਸ਼ਣ ਤੋਂ ਬਿਮਾਰੀ ਅਤੇ ਜ਼ਹਿਰ ਦਾ ਖ਼ਤਰਾ ਹੈ। ਪਰ ਇੱਕ ਆਸਟ੍ਰੇਲੀਅਨ ਉਦਯੋਗਪਤੀ ਦਾ ਮੰਨਣਾ ਹੈ ਕਿ ਉਸ ਕੋਲ ਇੱਕ ਅਜਿਹਾ ਹੱਲ ਹੈ ਜੋ ਪ੍ਰਦੂਸ਼ਿਤ ਜਲ ਮਾਰਗਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰ ਸਕਦਾ ਹੈ।


ਨਿਊ ਸਾਊਥ ਵੇਲਜ਼ ਦੇ ਕੇਂਦਰੀ ਤੱਟ 'ਤੇ ਰਹਿਣ ਵਾਲੇ ਇੱਕ ਆਸਟ੍ਰੇਲੀਅਨ ਉਦਯੋਗਪਤੀ ਰੌਬ ਮੈਨਿੰਗ ਦਾ ਮੰਨਣਾ ਹੈ ਕਿ ਉਸ ਕੋਲ ਇੱਕ ਅਜਿਹਾ ਹੱਲ ਹੈ ਜੋ ਪ੍ਰਦੂਸ਼ਿਤ ਜਲ ਮਾਰਗਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰ ਸਕਦਾ ਹੈ। ਉਸਦੀ ਕੰਪਨੀ ਨੇ ਇੱਕ ਹਾਈਡ੍ਰੋਫੋਬਿਕ ਸਪੰਜ ਵਿਕਸਿਤ ਕੀਤਾ ਹੈ ਜੋ ਤੇਲ ਨੂੰ ਪਾਣੀ ਤੋਂ ਵੱਖ ਕਰ ਸਕਦਾ ਹੈ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share