ਮੈਲਬੌਰਨ ਦੇ ਤਿੰਨ ਵੱਡੇ ਗੁਰਦੁਆਰੇ ਅਗਲੇ ਸਾਲ ਹੋਣ ਵਾਲੀਂਆਂ 32ਵੀਂਆਂ ਸਾਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ ਲਈ 122,000 ਡਾਲਰ ਦੀ ਵਿੱਤੀ ਸਹਾਇਤਾ ਦੇਣਗੇ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਕਰੇਗੀਬਰਨ, ਸ੍ਰੀ ਗੁਰੂ ਨਾਨਕ ਸਤਸੰਗ ਸਭਾ, ਬਲੈਕਬਰਨ, ਸਿੱਖ ਟੈਂਪਲ ਹਾਪਰਸ ਕਰੌਸਿੰਗ ਅਤੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਕੀਜ਼ਬਰੋ ਨੇ ਸਹਾਇਤਾ ਰਾਸ਼ੀ ਦੇਣ ਲਈ ਹੱਥ ਅੱਗੇ ਵਧਾਇਆ ਹੈ ।
ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਕਰੇਗਈਬਰਨ ਨੇ 50,000 ਡਾਲਰ ਦੀ ਸਹਾਇਤਾ ਦੀ ਗੱਲ ਆਖੀ ਹੈ।
ਬਲੈਕਬਰਨ ਅਤੇ ਹੌਪਰਸ ਕਰੌਸਿੰਗ ਦੇ ਗੁਰਦੁਆਰਾ ਸਾਹਿਬ ਵੱਲੋਂ 46,700 ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜਿਸ ਵਿੱਚੋਂ ਲੰਗਰ ਵਰਤਾਏ ਜਾਣ ਲਈ ‘ਡਿਸਪੋਜ਼ੇਬਲ ਭਾਂਡੇ’ ਖਰੀਦੇ ਜਾਣਗੇ।
ਗੁਰਦੁਆਰਾ ਸਾਹਿਬ ਸ਼ੇਪਰਟਨ ਨੇ ਅੱਠ ਪੇਲੈਟ ਫਲ ਅਤੇ 400 ਕਿਲੋਗ੍ਰਾਮ ਸੁੱਕੀ ਮਠਿਆਈ ਨਾਲ਼ ਲੰਗਰ ਵਿਚਲੀ ਸੇਵਾ ਵਿੱਚ ਯੋਗਦਾਨ ਪਾਉਣ ਦੀ ਗੱਲ ਕਹੀ ਹੈ।ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ, ਕਰੇਗਈਬਰਨ ਤੋਂ ਗੁਰਦੀਪ ਸਿੰਘ ਮਠਾੜੂ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਅਗਾਮੀ ਖੇਡ ਸਮਾਰੋਹ ਲਈ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਹੈ।
Gurdwara Sri Guru Granth Sahib Ji, Keysborough. Source: Supplied
"ਕਰੇਗਈਬਰਨ ਗੁਰਦੁਆਰਾ ਵੱਲੋਂ 50,000 ਡਾਲਰ ਦਿੱਤੇ ਜਾਣੇ ਹਨ ਸਾਨੂੰ ਖੁਸ਼ੀ ਹੈ ਕਿ ਸਹਾਇਤਾ ਰਾਸ਼ੀ ਸਿੱਖ ਖੇਡਾਂ ਵਰਗੇ ਵਧੀਆ ਉਪਰਾਲੇ ਲਈ ਵਰਤੀ ਜਾਏਗੀ।
"ਅਸੀਂ ਨਾ ਸਿਰਫ ਆਰਥਿਕ ਸਹਾਇਤਾ ਲਈ ਬਲਕਿ ਸੇਵਾਦਾਰੀ ਪੱਖੋਂ ਵੀ ਇਸ ਖੇਡ ਮਹਾਕੁੰਭ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।
"ਇਹ ਖੇਡਾਂ ਕੌਮੀ ਪੱਧਰ 'ਤੇ ਸਿੱਖ ਪਛਾਣ ਨਾਲ ਜੋੜਕੇ ਦੇਖੀਆਂ ਜਾਂਦੀਆਂ ਹਨ। ਭਾਈਚਾਰਾ ਆਉਣ ਵਾਲੇ ਸਾਲਾਂ ਵਿੱਚ ਇਸਨੂੰ ਹੋਰ ਵੱਡੇ ਤੇ ਬਿਹਤਰ ਢੰਗ ਨਾਲ ਆਯੋਜਿਤ ਹੋਇਆ ਦੇਖਣਾ ਚਾਹੁੰਦਾ ਹੈ।"ਖੇਡਾਂ ਕਰਾਉਣ ਵਾਲੀ ਸਥਾਨਿਕ ਕਮੇਟੀ ਦੇ ਪ੍ਰਧਾਨ ਦਲਵਿੰਦਰ ਸਿੰਘ ਗਰਚਾ ਅਤੇ ਕੌਮੀ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਵਿਕਟੋਰੀਅਨ ਸਿੱਖ ਸੰਗਤਾਂ ਦਾ ਇਸ ਸਹਾਇਤਾ ਲਈ ਧੰਨਵਾਦ ਕੀਤਾ ਹੈ।
Sri Guru Singh Sabha Gurdwara, Craigieburn. Source: Supplied
ਵਿਕਟੋਰੀਆ ਸਰਕਾਰ ਨੇ 19-21 ਅਪ੍ਰੈਲ 2019 ਨੂੰ ਹੋਣ ਵਾਲੀਆਂ 32ਵੀਆਂ ਸਾਲਾਨਾ ਸਿੱਖ ਖੇਡਾਂ ਲਈ 200,000 ਡਾਲਰ ਦੇਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ।
ਇਹ ਖੇਡਾਂ ਹਰ ਸਾਲ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਕਾਰਵਾਈਆਂ ਜਾਂਦੀਆਂ ਹਨ।
ਸਿਡਨੀ ਵਿਖੇ ਪਿਛਲੇ ਸਾਲ ਇਹਨਾਂ ਖੇਡਾਂ ਦਾ 100,000 ਤੋਂ ਵੀ ਵੱਧ ਲੋਕਾਂ ਨੇ ਆਨੰਦ ਮਾਣਿਆ ਸੀ।
Read this story in English
A $122,000 financial assistance from Melbourne’s three big Gurdwaras [Sikh temple] will go towards the staging of the 32nd Annual Australian Sikh Games in Melbourne next year.
Sri Guru Singh Sabha Gurdwara, Craigieburn, Sri Guru Nanak Satsang Sabha, Blackburn along with Sikh Temple Hoppers Crossing and Gurdwara Sri Guru Granth Sahib Ji Keysborough have come forward with their pledges of donations.
Sri Guru Singh Sabha Gurdwara, Craigieburn has offered an assistance of $50,000.
Gurdwara Sahib at Blackburn and Hoppers Crossing will support the initiative with a financial assistance of $46,700 that will go towards serving Langar [free community food].
Gurdwara Sri Guru Granth Sahib Ji Keysborough has pledged $25,000 and will also provide kitchen facilities for the preparation of Langar.
Gurdwara Sahib Shepparton has committed eight pellets of fruit and 400 kg of dry sweets that will go towards Langar services.
Dalvinder Singh Garcha, President of the Games Organising Committee, thanked the Sikh Sangat and Gurdwara committees for their extended support.
“They’re very generous... It can’t be better than that! It is amazing to see this overwhelming support from our religious and spiritual centres,” he told SBS Punjabi.
“The Sikh games are always conducted in close association with local Sikh institutions. We’re glad that Melbourne is no different from the rest of Australia in this regard.”
Gurdip Singh Matharu from Sri Guru Singh Sabha Gurdwara, Craigieburn told SBS Punjabi that there’s a great deal of enthusiasm in the community about the upcoming sports carnival.
“The Gurdwara at Craigieburn has committed $50,000. There can’t be a better way to support our community other than the Australian Sikh Games," said Mr Singh.
“We’re already looking forward to not only support financially but also at a volunteer level."
“Sikh games have become a matter of our identity at a national level. Community wants this event bigger and better in the years to come.”Amandeep Singh Sidhu, President of the Australian National Sikh Sports and Cultural Council (ANSSACC) has thanked Sikh institutions for their support.
Minister for Sport John Eren today joined Dalvinder Garcha, President of the Games Organising Committee, at Casey Stadium to make the announcement. Source: Supplied
“This is a major financial support by the Sikh Sangat of Victoria. The community is highly appreciative of the roles played by the Gurdwara organising committees. They’re always there to assist Sikh Games at financial and logistic levels,” he said.
“Everyone is very supportive and responsive to the upcoming event. The programmes certainly evolved and changed over the years, depending on the changing needs of funding and volunteers.”
Over 100,000 people are expected for the weekend of sports be held at a range of venues throughout the City of Casey in April 2019.
Mr Garcha earlier told SBS Punjabi that the event is made possible with the help of community organisations from all around Australia.
“These organisations are normally run by volunteers who want to actively contribute to their local Sikh community while also coaching or competing in their chosen sport," he said.
“We’re talking about a huge carnival where more than 3,000 athletes and over 100,000 spectators are expected during the games.
“We’ve set a budget of nearly $600,000. It also includes the expenditure on free food and drinks [Langar] for the attendees over three days of sports and cultural extravaganza.
“We request all the community members to come forward not only to support this event but also to make 2019 Australian Sikh Games a big success. We’re now looking for volunteers and sponsorship's to run this event.”The Victorian government has announced a grant of $200,000 to support the 32nd Annual Australian Sikh Games to be held from 19-21 April 2019 in Melbourne.
The Sikh Games Organising Committee is preparing for the 32nd Annual Australian Sikh Games to be held in Melbourne next year. Source: Supplied
The Australian Sikh Games are held every year in capital cities and major regional areas around Australia.
Last year’s games at Sydney attracted more than 100,000 people.