ਵੀਜ਼ਾ ਨੀਤੀਆਂ ਵਿੱਚ ਤਬਦੀਲੀ ਕਾਰਣ ਕੁਝ ਲੋਕ ਆਸਟ੍ਰੇਲੀਆ ਦੇ ਮੁਕਾਬਲੇ ਕੈਨੇਡਾ ਨੂੰ ਦੇ ਰਹੇ ਹਨ ਤਰਜੀਹ

ਆਸਟ੍ਰੇਲੀਆ ਵਿੱਚ ਵੀਜ਼ਾ ਨੀਤੀਆਂ ਵਿੱਚ ਹੁੰਦੀ ਨਿਰੰਤਰ ਤਬਦੀਲੀ ਕਾਰਣ ਕੁਝ ਹੁਨਰਮੰਦ ਕਾਮਿਆਂ ਲਈ ਪਰਮਾਨੈਂਟ ਰੇਸੀਡੈਂਸੀ (ਪੀ ਆਰ) ਇੱਕ ਸੁਪਨਾ ਬਣਕੇ ਰਹਿ ਗਈ ਹੈ। ਪੀ ਆਰ ਵਿੱਚ ਮੁਸ਼ਕਿਲਾਂ ਦੇ ਚਲਦਿਆਂ, ਕੀ ਕੈਨੇਡਾ ਇਹਨਾਂ ਬਿਨੈਕਾਰਾਂ ਲਈ ਆਸ ਦੀ ਕਿਰਨ ਬਣ ਸਕਦਾ ਹੈ?

Migration to Canada

Source: Supplied

ਆਸਟ੍ਰੇਲੀਆ ਵਾਂਗ ਕੈਨੇਡਾ ਵੀ ਕੁਝ ਖਾਸ ਕਿੱਤਿਆਂ ਨਾਲ ਸਬੰਧਿਤ ਲੋਕਾਂ ਨੂੰ ਇੱਕ ਪੁਆਇੰਟ ਸਿਸਟਮ ਦੇ ਅਧਾਰ 'ਤੇ ਮੁਲਕ ਦਾ ਸਥਾਈ ਨਾਗਰਿਕ ਬਣਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਜ਼ਰੀਏ ਹੁਨਰਮੰਦ ਕਾਮਿਆਂ ਦੇ ਖੱਪੇ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਂਦਾ ਹੈ।

ਆਸਟ੍ਰੇਲੀਆ ਵਿੱਚ ਵੀਜ਼ਾ ਨੀਤੀਆਂ ਵਿੱਚ ਤਬਦੀਲੀ ਕੁਝ ਲੋਕਾਂ ਲਈ 'ਖ਼ਤਰੇ ਦੀ ਘੰਟੀ' ਸਾਬਿਤ ਹੋਈ ਹੈ।

ਵੀਜ਼ਾ ਕਾਨੂੰਨਾਂ ਵਿੱਚ ਹੁੰਦੇ ਨਿਰੰਤਰ ਬਦਲਾਅ ਕਾਰਣ ਕੁਝ ਹੁਨਰਮੰਦ ਕਾਮੇ ਆਪਣੇ ਪਰਮਾਨੈਂਟ ਰੇਸੀਡੈਂਸੀ (ਪੀ ਆਰ) ਬਣਨ ਦੇ ਸੁਪਨੇ ਨੂੰ ਸਾਕਾਰ ਹੁੰਦਾ ਦੇਖਣ ਤੋਂ ਅਸਮਰੱਥ ਹਨ।

ਇਹਨਾਂ ਲੋਕਾਂ ਵਿੱਚੋਂ ਕੁਝ ਹੁਣ ਨਵੇਂ ਰਾਹ ਤਲਾਸ਼ਦੇ ਹੋਏ ਕੈਨੇਡਾ ਨੂੰ ਆਪਣਾ ਸਥਾਈ ਟਿਕਾਣਾ ਬਣਾਉਣਾ ਚਾਹੁੰਦੇ ਹਨ।

ਕੈਨੇਡਾ ਦੀ ਪੀ ਆਰ ਦਾ ਇਹ ਰਾਸਤਾ ਕਿੰਨਾ ਕੁ ਆਸਾਨ ਹੈ, ਇਸ ਬਾਰੇ ਚਰਚਾ ਕਰਨ ਲਈ ਅਸੀਂ ਕੈਨਡਾ ਤੇ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਕਾਨੂੰਨਾਂ ਦੀ ਸਮਝ ਰੱਖਣ ਵਾਲੇ ਦੋ ਮਾਹਿਰ ਅਵਤਾਰ ਅਰੋੜਾ ਅਤੇ ਜੁਝਾਰ ਸਿੰਘ ਬਾਜਵਾ ਨੂੰ ਆਪਣੇ ਸਟੂਡੀਓ ਆਉਣ ਲਈ ਸੱਦਾ ਦਿੱਤਾ।

ਅਵਤਾਰ ਅਰੋੜਾ ਅਤੇ ਜੁਝਾਰ ਸਿੰਘ ਬਾਜਵਾ ਨਾਲ਼ ਪੂਰੀ ਗੱਲਬਾਤ ਸੁਨਣ ਲਈ ਇਸ ਵੀਡੀਓ 'ਤੇ ਕਲਿਕ ਕਰੋ....
Read this story in English:

If you are a skilled worker with the right experience, skills and background, you may be able to make Canada your permanent home through its Express Entry Program.

Like Australia, Canada’s skilled migration program is also a points-based system which is designed to attract highly qualified and experienced professionals to best meet its skills needs.

Following the recent changes to Australia’s visa system, there are many skilled migrants who are struggling to salvage their dream of becoming Australian permanent residents*.

Migration experts believe the ‘visa changes’ have adversely affected the chances of these applicants in the skilled visa categories.

Many applicants who are struggling to meet the desired standards for PR in Australia now aim to move to Canada. 

Jujhar Singh from Bajwa Immigration Consultants in Melbourne says many of his clients are worried due to these changes.

“The visa sector has seen huge changes in the last two years. Some of our clients are now extremely distressed about their prospects in Australia and aim to apply for Canada in high hopes,” he told SBS Punjabi.

“We've seen an impact due to the changes to the skilled occupation lists and state nomination criteria. Some applicants also had their hopes shattered due to the abolition of 457 visas and more recently, due to an increase in points threshold from 60 to 65 for skilled visas.”
Mr Bajwa suggested that Canada’s skilled migration program is quite similar to Australia.

"There is not much difference in terms of the point system designed for various skill subsets, job experience and the English language capacity of the prospective applicant," he says.

"But there are certain occupations that are in high demand where applicants can or may benefit from Canada’s Express Entry program.

"For an example, the transport industry is in a booming stage in Canada so potentially experienced truck drivers should explore this promising opportunity."

Vancouver-based migration consultant, Avtar Arora told SBS Punjabi that Canada offers program for skilled immigrants who want to settle in Canada permanently and take part in its economy.

He advised that people should use the online tool  to see if they meet the criteria to get into the Express Entry pool.

*A permanent resident is someone who has been given permanent resident status by immigrating to Australia but is not an Australian citizen. Permanent residents are citizens of other countries.

Share
Published 17 September 2018 5:53pm
Updated 24 October 2019 10:41am
By Preetinder Grewal


Share this with family and friends