ਕੋਵਿਡ -19 ਅਪਡੇਟ: ਓਮਿਕਰੋਨ ਉੱਤੇ ਰਾਸ਼ਟਰੀ ਕੈਬਨਿਟ ਦੀ ਬੈਠਕ, ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣਾ ਕੀਤਾ ਮੁਲਤਵੀ

ਇਹ 30 ਨਵੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Greg Hunt, Karen Andrews and Paul Kelly.

Greg Hunt, Karen Andrews and Paul Kelly. Source: AAP Image/Mick Tsikas

  • ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਹੁਨਰਮੰਦ ਅਤੇ ਵਿਦਿਆਰਥੀ ਸਮੂਹਾਂ ਦੇ ਨਾਲ-ਨਾਲ ਮਾਨਵਤਾਵਾਦੀ, ਵਰਕਿੰਗ ਹਾਲੀਡੇ ਅਤੇ ਆਰਜ਼ੀ ਪਰਿਵਾਰਕ ਵੀਜ਼ਾ ਧਾਰਕਾਂ ਲਈ 1 ਦਸੰਬਰ ਤੋਂ
  • ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਬਦਲਾਅ ਨੂੰ ਡਾਕਟਰੀ ਸਲਾਹ ਨਿਯੰਤਰਿਤ ਕਰੇਗੀ।
  • ਵਿਰੋਧੀ ਧਿਰ ਨੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਮੁੜ ਖੋਲ੍ਹਣ ਨੂੰ ਮੁਲਤਵੀ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ ਹੈ।
  • ਓਮਿਕਰੋਨ ਵੇਰੀਐਂਟ ਦੇ ਖਤਰੇ ਪ੍ਰਤੀ ਰਾਸ਼ਟਰੀ, ਰਾਜ ਅਤੇ ਖੇਤਰੀ ਪ੍ਰਤੀਕ੍ਰਿਆ 'ਤੇ ਚਰਚਾ ਕਰਨ ਲਈ ਅੱਜ ਰਾਸ਼ਟਰੀ ਕੈਬਨਿਟ ਦੀ ਮੀਟਿੰਗ ਹੋਣੀ ਹੈ ਕਿਉਂਕਿ ਡਿਪਟੀ ਚੀਫ ਹੈਲਥ ਅਫ਼ਸਰ ਦਾ ਕਹਿਣਾ ਹੈ ਕਿ ਲਾਗ ਦਾ ਕਮਿਊਨਿਟੀ ਵਿੱਚ ਫੈਲਣਾ ਲਾਜ਼ਮੀ ਹੈ।
  • ਆਸਟ੍ਰੇਲੀਆ ਵਿੱਚ ਓਮਿਕਰੋਨ ਵੇਰੀਐਂਟ ਦੇ ਛੇ ਪੁਸ਼ਟੀ ਕੀਤੇ ਮਾਮਲੇ ਕੁਆਰੰਟੀਨ ਵਿੱਚ ਹਨ।
  • ਪੱਛਮੀ ਆਸਟ੍ਰੇਲੀਆ ਕਈ ਉਦਯੋਗਾਂ ਲਈ ਪਹੁੰਚ ਗਿਆ ਹੈ।
  • ਨੇ 17 ਦਸੰਬਰ ਤੋਂ ਉੱਚ-ਜੋਖਮ ਵਾਲੀਆਂ ਸੈਟਿੰਗਾਂ ਵਿੱਚ ਵਰਕਰਾਂ ਲਈ ਟੀਕਾਕਰਨ ਨੂੰ ਲਾਜ਼ਮੀ ਕਰ ਦਿੱਤਾ ਹੈ।

ਕੋਵਿਡ-19 ਦੇ ਅੰਕੜੇ:

  • ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 918 ਮਾਮਲੇ ਅਤੇ ਛੇ ਮੌਤਾਂ ਦਰਜ ਕੀਤੀਆਂ ਗਈਆਂ ਹਨ।
  • ਐਨ ਐਸ ਡਬਲਯੂ ਵਿੱਚ 179 ਨਵੇਂ ਭਾਈਚਾਰਕ ਮਾਮਲੇ ਅਤੇ ਤਿੰਨ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਇੱਥੇ ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਬਾਰੇ ਜਾਣੋ।


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 30 November 2021 3:24pm
By SBS/ALC Content
Source: SBS


Share this with family and friends