ਆਸਟ੍ਰੇਲੀਆ ਡੇ ਦੀ ਤਾਰੀਖ ਬਦਲਣ ਦੀ ਲੋੜ: ਨਵਦੀਪ ਸਿੰਘ

ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦੀ ਭਾਵਨਾਵਾਂ ਦੀਆਂ ਕਦਰ ਕਰਦਿਆਂ, ਆਸਟ੍ਰੇਲੀਆ ਡੇ ਦੀ ਤਾਰੀਖ ਨੂੰ ੨੬ ਜਨਵਰੀ ਤੋਂ ਬਦਲਣ ਦੀ ਮੰਗ ਤੇਜ਼ੀ ਫੜ ਰਹੀ ਹੈ।

Navdeep Singh

Navdeep Singh was among the hundreds of people gathered at Brisbane to protest against Australia Day and rally for Aboriginal sovereignty. Source: Supplied

ਗ੍ਰੀਨਜ਼ ਪਾਰਟੀ ਦੇ ਨੁਮਾਇੰਦੇ ਨਵਦੀਪ ਸਿੰਘ ਦਾ ਮੰਨਣਾ ਹੈ ਕਿ ਆਸਟਰੇਲੀਆ ਡੇ ਵਾਲ਼ੇ ਦਿਨ ਨਾਲ ਮੂਲ ਵਾਸੀਆਂ ਦੀਆਂ ਅੱਤ-ਕੌੜੀਆਂ, ਦਿਲ ਦਹਿਲਾਉਣ ਵਾਲੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਹਨਾਂ ਸੋਸ਼ਲ ਮੀਡੀਏ ਦੀ ਪੋਸਟ ਜ਼ਰੀਏ ਇਹ ਵਿਚਾਰ ਸਾਂਝੇ ਕੀਤੇ:

"ਸਾਰੇ ਏਅਰ ਕੰਡੀਸ਼ਨਡ ਸਰਕਾਰੀ ਸਮਾਗਮਾਂ ਤੋਂ ਕਈ ਗੁਣਾ ਵੱਧ, ਹਜ਼ਾਰਾਂ ਲੋਕਾਂ ਨੇ ਕੜਕਦੀ ਧੁੱਪ ਵਿੱਚ ਆਸਟਰੇਲੀਆ ਡੇ ਦੀ ਤਰੀਕ ਬਦਲਣ ਲਈ ਅੱਜ ਸ਼ਾਂਤਮਈ ਰੋਸ ਮਾਰਚ ਵਿਚ ਹਿੱਸਾ ਲਿਆ।

"ਆਸ ਹੈ ਜਲਦੀ, ਮੂਲਵਾਸੀਆ ਨੂੰ ਸੰਧੀ ਅਤੇ ਮੁਲਕ ਨੂੰ ਸਾਂਝਾ ਰਾਸ਼ਟਰੀ ਦਿਨ ਨਸੀਬ ਹੋਵੇਗਾ। ਕਤਲੋਗਾਰਤਾਂ ਉਪਰ ਅਫਸੋਸ ਕੀਤਾ ਜਾਵੇਗਾ। ਸਰਕਾਰੀ ਨੀਤੀਆ ਦਾ ਵਤੀਰਾ ਬਦਲੇਗਾ, ਅੱਜਕਲ ਵੀ ਲੁਕ ਕੇ ਖੇਡੀ ਜਾਂਦੀ ਸਫੇਦ ਨੀਤੀ ਦੀ ਖ਼ੇਡ ਖਤਮ ਹੋਵੇਗੀ।

"ਆਸਟਰੇਲੀਆ ਵਿੱਚ ਪਿਛਲੇ 230 ਸਾਲਾਂ ਦੌਰਾਨ, ਮੂਲਵਾਸੀਆਂ ਦੇ ਹਜ਼ਾਰਾਂ ਕਤਲੇਆਮ ਹੋਏ। ਅੱਜ ਵੀ ਉਹ ਆਪਣੇ ਜ਼ਮੀਨੀ ਹੱਕਾਂ ਅਤੇ ਸੰਧੀ ਲਈ ਜੂਝ ਰਹੇ ਹਨ। ਇਸ ਵਰਤਾਰਾ 26 ਜਨਵਰੀ 1788 ਨੰ ਸ਼ੁਰੂ ਹੋਇਆ।

"ਉਹਨਾ ਦੀਆਂ ਭਾਵਨਾਵਾਂ ਦੀ ਪਰਵਾਹ ਨਾਂ ਕਰਦੇ ਹੋਏ 26 ਜਨਵਰੀ ਨੰ ਆਸਟਰੇਲੀਆ ਡੇ ਦੇ ਜਸ਼ਨ ਮਨਾਏ ਜਾਂਦੇ ਹਨ।

"ਇਹਨਾ ਅਣਮਨੁੱਖੀ ਜਸ਼ਨਾ ਦੇ ਤਾਰੀਖ ਬਦਲਣ ਲਈ ਸ਼ਾਂਤਮਈ ਮਾਰਚ ਜ਼ਰੀਏ ਆਪਣੇ ਹਮਵਤਨਾ ਦੇ ਨਾਲ ਹੋ ਰਹੇ ਵਿਤਕਰੇ ਵਿਰੁੱਧ ਹਾਅ ਦਾ ਨਾਅਰਾ ਮਾਰਨ ਲਈ ਹਜ਼ਾਰਾਂ ਲੋਕਾਂ ਨੇ ਆਸਟ੍ਰੇਲੀਆ ਦੇ ਕੋਨੇ-ਕੋਨੇ ਵਿਚ ਆਪਣੀ ਹਾਜ਼ਰੀ ਲਵਾਉਣ ਦੀ ਸਾਰਥਕ ਕੋਸ਼ਿਸ਼ ਕੀਤੀ ਹੈ।
Thousands marched today for recognition of the real legacy of January 26 as a day of mourning or as a day of invasion.

A community spokesperson and a Greens activist Navdeep Singh has called for an open and respectful conversation regarding the change in the date for Australia day.

“I believe a change is date is very important for Australia as a nation. It is not about what majority thinks... It is about the rights and respect of the First people of this land,” said Mr Singh in an interview with SBS Punjabi.

"Changing the date of Australia Day would change the overall national attitude towards First people. Not only it influence future migration polices, but will also result in a more relaxed and tolerant society.

“We did not celebrate Australia Day but instead marched in solidarity with Australia’s First Peoples at a commemorative event in Brisbane.

“There’re thousands of people protesting and taking part in various rallies across the nation. That’s why it’s so important to get the conversation going in a respectful manner.

“They are not only opposing the date of Australia Day but also raising the voice against the violent acts Australian Aboriginals that had catastrophic and tragic consequences.

“This year marks the 230 years of an ongoing struggle of our First people.

“It is about time that we accept, and call on our countrymen to rectify things that have gone wrong in the last so many years.

“How can they celebrate the genocide that they faced for more than eighty years? The date should be inclusive of every member of our society.
There are varying opinions and emotions about marking Australia Day on January 26 these days, with the chorus against it rising.

Large crowds gathered at rallies in Melbourne, Brisbane Perth, Canberra, Darwin and Adelaide.

Share
Published 26 January 2018 9:56pm
Updated 16 January 2019 12:20pm
By Preetinder Grewal


Share this with family and friends